What are the climate drivers that shape Australia’s weather? - ਆਸਟ੍ਰੇਲੀਆ ਦੇ ਮੌਸਮ ਨੂੰ ਪ੍ਰਭਾਵਤ ਕਰਨ ਵਾਲੇ ਜਲਵਾਯੂ ਚਾਲਕਾਂ ਬਾਰੇ ਜਾਣੋ

Share:

SBS Punjabi - ਐਸ ਬੀ ਐਸ ਪੰਜਾਬੀ

What are the climate drivers that shape Australia’s weather? - ਆਸਟ੍ਰੇਲੀਆ ਦੇ ਮੌਸਮ ਨੂੰ ਪ੍ਰਭਾਵਤ ਕਰਨ ਵਾਲੇ ਜਲਵਾਯੂ ਚਾਲਕਾਂ ਬਾਰੇ ਜਾਣੋ

Miscellaneous

Australia's weather is influenced by many climate drivers. The most important climate drivers in Australia include El Niño and La Niña which have the strongest influence on year-to-year climate variability for most of the country. - ਆਸਟ੍ਰੇਲੀਆ ਵਿੱਚ ਸਭ ਤੋਂ ਮਹੱਤਵਪੂਰਨ ਜਲਵਾਯੂ ਚਾਲਕਾਂ ਵਿੱਚ ਐਲ ਨੀਨੋ ਅਤੇ ਲਾ ਨੀਨਾ ਸ਼ਾਮਲ ਹਨ ਜੋ ਕਿ ਦੇਸ਼ ਦੇ ਜ਼ਿਆਦਾਤਰ ਹਿੱਸੇ ਲਈ ਸਾਲ-ਦਰ-ਸਾਲ ਜਲਵਾਯੂ ਪਰਿਵਰਤਨਸ਼ੀਲਤਾ 'ਤੇ ਸਭ ਤੋਂ ਮਜ਼ਬੂਤ ਪ੍ਰਭਾਵ ਰੱਖਦੇ ਹਨ।