ਕਿੱਧਰੇ ਤੁਹਾਡਾ ਘਰ ਜਾਂ ਦਫ਼ਤਰ ਬਿਮਾਰੀਆਂ ਦੀ ਜੜ੍ਹ ਤਾਂ ਨਹੀਂ ? / Sick building syndrome

Share:

Voice of Nature

Society & Culture


Do u hv b'ful home and hi-tech office


ਮਿੱਤਰੋ! ਕਦੇ ਸੋਚਿਆ ਕੇ ਲੱਖਾਂ ਰੁਪਏ ਖਰਚ ਕੇ ਬਣਾਇਆ ਹੋਇਆ ਆਪਣਾ ਖੁਦ ਦਾ ਘਰ ਜਾਂ ਦਫਤਰ ਸਾਨੂੰ ਹਸਪਤਾਲਾਂ ਦੇ ਰਾਹੇ ਪਾ ਸਕਦਾ?

ਜੇਕਰ ਤੁਸੀਂ ਇਸ ਮਸਲੇ ਬਾਰੇ ਜਾਨਣ ਦੇ ਇੱਛੁਕ ਹੋ ਤਾਂ.....ਐਤਵਾਰ(08-10-2023) ਨੂੰ ਪੇਸ਼ ਕੀਤਾ ਜਾਣ ਵਾਲਾ ਪ੍ਰੋਗਰਾਮ ਵਿਸ਼ੇਸ਼ ਤੌਰ ਤੇ ਤੁਹਾਡੇ ਲਈ ਹੈ.....ਸੁਣ ਕੇ ਜਰਾ...