Society & Culture
1000 ਸਾਲ ਪੁਰਾਣਾ ਗੁਲਾਬ ਕਿੱਥੇ ਮਹਿਕਾਂ ਵੰਡ ਰਿਹਾ ?
ਕਾਲੇ ਰੰਗ ਦੇ ਗੁਲਾਬ ਬਾਰੇ ਕੀ ਭਰਮ ਭੁਲੇਖੇ ਹਨ ?
ਕੀ ਨੈਪੋਲੀਅਨ ਦੀ ਪਤਨੀ ਗੁਲਾਬ ਨੂੰ ਪਸੰਦ ਕਰਦੀ ਸੀ ?
ਮੁਗਲ ਬਾਦਸ਼ਾਹ ਬਾਬਰ ਗੁਲਾਬ ਦਾ ਦੀਵਾਨਾ ਕਿਉਂ ਸੀ?
ਕੀ ਤੁਸੀਂ ਰੋਜ਼ ਹਿੱਪ ਬਾਰੇ ਜਾਣਦੇ ਹੋ?
ਅਜਿਹੇ ਅਨੇਕਾਂ ਸਵਾਲਾਂ ਦਾ ਜਵਾਬ ਜਾਨਣਾ ਚਾਹੁੰਦੇ ਹੋ ਤਾਂ ਐਤਵਾਰ(03-12-23) ਵਾਲਾ ਐਪੀਸੋਡ ਵਿਸ਼ੇਸ਼ ਤੌਰ ਤੇ ਤੁਹਾਡੇ ਲਈ ਹੈ.....ਸੁਣਨਾ ਨਾ ਭੁਲਿਓ