ਦੋਸਤ ਨੂੰ ਸ਼ਰਧਾਂਜਲੀ ।। ਮਨਦੀਪ ਛੀਨੀਵਾਲ

Share:

Listens: 0

Online Baithak

Arts


ਮਨਦੀਪ ਦੀ ਇਹ ਰਚਨਾ ਉਹਨਾਂ ਦੇ ਇੱਕ ਦੋਸਤ ਲਈ ਸ਼ਰਧਾਜਲੀ ਹੈ, ਜਿਸ ਨੂੰ ਉਹ ਪ੍ਰਧਾਨ ਕਹਿੰਦੇ ਹੁੰਦੇ ਸਨ, ਜਿਹੜਾ ਚੜਦੀ ਉਮਰੇ ਹੀ ਕੈਂਸਰ ਵਰਗੀ ਨਾਮੁਰਾਦ ਬਿਮਾਰੀ ਨੇ ਨਿਗਲ ਲਿਆ। ਪਰ ਇਹ ਜ਼ਿੰਦਾਦਿਲ ਦੋਸਤ ਕਿਹੋ ਜਿਹਾ ਸੀ, ਇਹ ਰਚਨਾ ਖੁਬਸੂਰਤੀ ਨਾਲ ਪੇਸ਼ ਕਰਦੀ ਹੈ।