Australia wins the Ashes - ਆਸਟ੍ਰੇਲੀਆ ਨੇ ਜਿੱਤੀ ਐਸ਼ੇਜ਼ ਸੀਰੀਜ਼

Share:

Listens: 0

SBS Punjabi - ਐਸ ਬੀ ਐਸ ਪੰਜਾਬੀ

Miscellaneous


Australia has retained the Ashes by thrashing England in the Third Test match, winning by an innings and 14 runs at the Melbourne Cricket Ground. Victorian debutant Scott Boland claimed a remarkable six wickets for seven runs. The result gives Australia an unassailable three-nil series lead ahead of Tests in Sydney and Hobart. - ਆਸਟ੍ਰੇਲੀਆ ਨੇ ਮੈਲਬੌਰਨ ਕ੍ਰਿਕਟ ਗਰਾਊਂਡ 'ਤੇ ਖੇਡੇ ਗਏ ਤੀਜੇ ਟੈਸਟ ਮੈਚ ਵਿੱਚ ਇੰਗਲੈਂਡ ਨੂੰ ਪੂਰੀ ਪਾਰੀ ਅਤੇ 14 ਦੌੜਾਂ ਨਾਲ ਹਰਾ ਕੇ ਐਸ਼ੇਜ਼ 'ਤੇ ਕਬਜ਼ਾ ਬਰਕਰਾਰ ਰੱਖਿਆ ਹੈ। ਵਿਕਟੋਰੀਅਨ ਡੈਬਿਊਟੇਂਟ ਸਕਾਟ ਬੋਲੈਂਡ ਨੇ ਸੱਤ ਦੌੜਾਂ ਦੇ ਕੇ ਸ਼ਾਨਦਾਰ ਛੇ ਵਿਕਟਾਂ ਲਈਆਂ। ਇਸ ਨਾਲ ਆਸਟ੍ਰੇਲੀਆ ਨੇ ਸਿਡਨੀ ਅਤੇ ਹੋਬਾਰਟ ਵਿੱਚ ਹੋਣ ਵਾਲੇ ਟੈਸਟ ਮੈਚ ਤੋਂ ਪਹਿਲਾਂ ਹੀ 3-0 ਨਾਲ ਸੀਰੀਜ਼ ਲਈ ਅਜੇਤੂ ਬੜ੍ਹਤ ਬਣਾ ਲਈ ਹੈ।