Australia Explained: Why the pub is the hub of Aussie culture - ਆਓ ਜਾਣੀਏ ਆਸਟ੍ਰੇਲੀਆ ਵਿੱਚ ਕਿਓਂ ਜਾਂਦੇ ਨੇ ਪੱਬ ਵਿੱਚ ਸਬ

Share:

Australia Explained

Society & Culture


In this episode, we’re talking about the pub. It’s a place with a lot of cultural and social importance, but it’s different from a bar, café or restaurant in Australia. - ‘ਆਸਟ੍ਰੇਲੀਆ ਐਕਸਪਲੇਂਡ’ ਦੀ ਇਸ ਲੜੀ ਵਿੱਚ, ਅਸੀਂ ਆਸਟ੍ਰੇਲੀਆ ਦੀ ਪੱਬ ਬਾਰੇ ਗੱਲ ਕਰ ਰਹੇ ਹਾਂ। ਇਹ ਆਸਟ੍ਰੇਲੀਆ ਦੇ ਸਭਿਆਚਾਰ ਅਤੇ ਸਮਾਜ ਲਈ ਕਾਫੀ ਮਹੱਤਵ ਵਾਲਾ ਥਾਂ ਹੈ। ਗ਼ੌਰ ਕਰਨਾ ਕਿ ਆਸਟ੍ਰੇਲੀਆ ਵਿੱਚ ਬਾਰ, ਕੈਫੇ ਜਾਂ ਰੈਸਟੋਰੈਂਟ ਪੱਬ ਨਾਲੋਂ ਵੱਖਰਾ ਹੁੰਦਾ ਹੈ।