ਆਉ ਗੱਲ ਕਰੀਏ ਪੁਰਾਣੇ ਸਮਿਆਂ ਦੀ ਜਦੋਂ ਮੋਬਾਈਲ ਫ਼ੋਨ ਅਤੇ ਇੰਟਰਨੈਟ ਨਹੀਂ ਸਨ ਹੁੰਦੇ

Share:

Listens: 0

SBS Punjabi - ਐਸ ਬੀ ਐਸ ਪੰਜਾਬੀ

Miscellaneous


ਪੁਰਾਣੇ ਸਮਿਆਂ ਵਿੱਚ ਕਿਸੇ ਵਿਰਲੇ-ਵਿਰਲੇ ਘਰ ਵਿੱਚ ਲੰਮੀਆਂ-ਲੰਮੀਆਂ ਤਾਰਾਂ ਵਾਲੇ ਫ਼ੋਨ ਹੁੰਦੇ ਸਨ। ਪਰ ਕਮਾਲ ਦੀ ਗੱਲ ਇਹ ਹੁੰਦੀ ਸੀ ਕਿ ਫ਼ੋਨ ਤਾਰਾਂ ਨਾਲ ਬੱਝੇ ਹੁੰਦੇ ਸਨ ਤੇ ਲੋਕ ਅਜ਼ਾਦ ਘੁੰਮਦੇ ਸਨ। ਪਰ ਜਦ ਦਾ ਤਾਰਾਂ ਨੇ ਫ਼ੋਨਾਂ ਦਾ ਸਾਥ ਛੱਡਿਆ ਹੈ ਓਦੋਂ ਦਾ ਮੋਬਾਈਲ ਫ਼ੋਨਾਂ ਨੇ ਲੋਕਾਂ ਨੂੰ ਆਪਣੇ ਨਾਲ ਬੰਨ ਲਿਆ ਹੈ। ਸੁਣੋ ਨਵਜੋਤ ਨੂਰ ਦੀਆਂ ਦਿਲਚਸਪ ਅਤੇ ਸਿੱਧੀਆਂ ਬਾਤਾਂ, ਇਸੀ ਵਿਸ਼ੇ 'ਤੇ।