Asal Faqeeri Ki Hai? Sunny Qadri And Baba Mewe Shah Qadri Ji Sufi Daastaan Podcast

Share:

Listens: 5

Asli Faqeeri Ki Hai | Sunny Qadri and Baba Mewe Shah Qadri Sufi Daastaan Podcast

Religion & Spirituality


ਇਸ ਰੂਹਾਨੀ ਗੱਲਬਾਤ ਵਿੱਚ, Sunny Qadri ਨਾਲ Baba Mewe Shah Qadri, ਗੱਦੀ ਨਸ਼ੀਨ ਦਰਬਾਰ ਬਾਬਾ ਹੁਸੈਨ ਸ਼ਾਹ ਕਾਦਰੀ, ਰਾਜਾ ਸਾਂਸੀ, ਅੰਮ੍ਰਿਤਸਰ ਸ਼ਾਮਲ ਹਨ। ਇਸ ਵਿਚ ਅਸੀਂ ਅਸਲ ਫਕੀਰੀ ਦੀ ਮਹੱਤਾ ਨੂੰ ਸਮਝਾਂਗੇ, ਨਕਲੀ ਫਕੀਰੀ ਅਤੇ ਪਖੰਡੀਆਂ ਦਾ ਪਰਦਾਫਾਸ਼ ਕਰਾਂਗੇ ਅਤੇ ਕਾਦਰੀ ਘਰਾਨੇ ਦੀ ਰੂਹਾਨੀ ਸਿੱਖਿਆਵਾਂ ਬਾਰੇ ਗੱਲ ਕਰਾਂਗੇ।

In this enlightening video, Sunny Qadri engages in a profound discussion with Baba Mewe Shah Qadri, Gaddi Nasheen of Darbar Baba Hussain Shah Qadri, Raja Sansi, Amritsar. Together, they uncover the essence of Asal Fakeeri, exposing the reality of Nakli Faqeeri and Pakhandiyan, while exploring the spiritual teachings of the Qadri Gharana and the path of true Sufism.